Skip to content
-
Subscribe to our newsletter & never miss our best posts. Subscribe Now!
Daily News
Daily News
  • Home
  • Buy Adspace
  • Hide Ads for Premium Members
  • Sample Page
  • Home
  • Buy Adspace
  • Hide Ads for Premium Members
  • Sample Page
Close

Search

  • https://www.facebook.com/
  • https://twitter.com/
  • https://t.me/
  • https://www.instagram.com/
  • https://youtube.com/
Subscribe
Uncategorized

ਗਣੇਸ਼ ਜੀ ਇਨ੍ਹਾਂ ਰਾਸ਼ੀਆਂ ‘ਚ ਹੋਵੇਗਾ ਪ੍ਰਵੇਸ਼, ਇਨ੍ਹਾਂ ਰਾਸ਼ੀਆਂ ਨੂੰ ਹਰ ਤਰ੍ਹਾਂ ਦੀਆਂ ਖੁਸ਼ੀਆਂ ਮਿਲਣਗੀਆਂ।

By admin
September 3, 2024 3 Min Read
0

ਨਮਸਕਾਰ ਦੋਸਤੋ ਤੁਹਾਡਾ ਸਵਾਗਤ ਕਰਦੇ ਹਾਂ ਸਾਡੇ ਇਸ ਲੇਖ ਵਿਚ. ਦੋਸਤੋ ਜਿਸ ਤਰਾਂ ਜੋਤਿਸ਼ ਸ਼ਾਸਤਰ ਹੈ ਓਵੇ ਹੀ ਅੱਖਰਾਂ ਦਾ ਸ਼ਾਸਤਰ ਹੈ ਇਹਦੇ ਬਾਰੇ ਤੁਸੀਂ ਸ਼ਾਇਦ ਸੁਣਿਆ ਹੋਵੇਗਾ। ਪਰ ਇਹ ਬਹੁਤ ਹੀ ਵੱਡੀ ਚੀਜ਼ ਹੈ ਸਾਰੀ ਦੁਨੀਆਂ ਹੀ ਅੱਖਰਾਂ ਦੇ ਉੱਤੇ ਕਾਇਮ ਹੈ। ਹਰ ਇਕ ਚੀਜ਼ ਦੀ ਇਕ ਗਿਣਤੀ ਹੁੰਦੀ ਹੈ ਇਹ ਸਾਰੇ ਸਮਝਦੇ ਹੋ। ਉਹ ਗਿਣਤੀ ਦੇ ਨਾਲ ਹੀ ਉਸ ਨੂੰ ਜਾਣਿਆ ਜਾਂਦਾ ਹੈ।

ਇਹ ਕਹਿ ਲਓ ਕਿ 108 ਮੰਤਰ ਹੁੰਦੇ ਹਨ ਜਿਵੇਂ ਆਪਣੇ ਬ੍ਰਹਿਮੰਡ ਦੇ ਵਿੱਚ ਬੈਠੇ ਹਨ ਉਨ੍ਹਾਂ ਨੂੰ ਵੀ 9 ਗ੍ਰਿਹਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜੇਕਰ ਗੱਲ ਕਰੀਏ ਜ਼ਿੰਦਗੀ ਅੱਖਰਾਂ ਤੋਂ ਬਿਨਾਂ ਕੁਝ ਵੀ ਨਹੀਂ ਇਹ ਇੱਕ ਅੰਕ ਹਨ ਜਿਸਦੇ ਨਾਲ ਜਿੰਦਗੀ ਚੱਲ ਰਹੀ ਹੈ ਅਤੇ ਅਸੀਂ ਤੁਹਾਨੂੰ ਦੱਸਾਂਗੇ ਇਹ ਕਿਹੜੇ ਅੱਖਰ ਹਨ ਜਿਹੜੇ ਤੁਹਾਡੇ ਜੀਵਨ ਦੇ ਬਹੁਤ ਗਹਿਰਾ ਅਸਰ ਪਾ ਸਕਦੇ ਹਨ।

ਤੁਹਾਡੇ ਜੀਵਨ ਨੂੰ ਖੁਸ਼ਹਾਲ ਬਣਾ ਸਕਦੇ ਹਨ ਤੁਹਾਡੀ ਜ਼ਿੰਦਗੀ ਦੇ ਵਿਚ ਹਰ ਇੱਕ ਮੁਸ਼ਕਲ ਨੂੰ ਦੂਰ ਕਰ ਸਕਦੇ ਹਨ। ਜਿਵੇਂ ਕੁਬੇਰ ਜੀ ਵੀ ਅੱਖਰਾਂ ਬਾਰੇ ਦੱਸਦੇ ਹਨ। ਸ਼ਾਸਤਰਾਂ ਦੇ ਵਿਚ ਹਰ ਇੱਕ ਬੰਦੇ ਦਾ ਅਲੱਗ ਅਲੱਗ ਅੱਖਰ ਹੈ. ਜਿਵੇਂ ਆਪਾਂ ਕਹਿ ਲਈਏ ਕਿ ਤੁਹਾਡਾ ਲੱਕੀ ਨੰਬਰ ਕਿਹੜਾ ਹੈ। ਜਿਵੇਂ ਕਿ ਕਈ ਲੋਕਾਂ ਦਾ ਆਪਣੀਆਂ ਗੱਡੀਆਂ ਦੇ ਇੱਕ ਤਰ੍ਹਾਂ ਦੇ ਹੀ ਨੰਬਰ ਲੈਣੇ ਕਿਉਂਕਿ ਉਹ ਉਨ੍ਹਾਂ ਦੇ ਲਈ ਸ਼ੁਭ ਹੁੰਦੇ ਹਨ।

ਅਤੇ ਇਹ ਰੰਗ ਪਇਆ ਆਪਣੇ ਉਤੇ ਜਿਹੜਾ ਕਿ ਉਹਨਾਂ ਦੇ ਲਈ ਸ਼ੁਭ ਮੰਨਿਆ ਜਾਂਦਾ ਹੈ। ਇਸ ਤਰਾਂ ਅੱਖਰਾਂ ਦਾ ਵਿਸ਼ਾ ਸਤਰ ਹੈ ਇਹ ਸ਼ਾਸਤ੍ਰ ਬਹੁਤ ਡੂੰਘਾ ਗਿਆਨ ਹੈ। ਇਹ ਹਰ ਕਿਸੇ ਨੂੰ ਨਹੀਂ ਪਤਾ ਹੁੰਦਾ ਆਪਾਂ ਆਪਣੇ ਨੇੜਲੇ ਪੰਡਤ ਨੂੰ ਜਾ ਕੇ ਪੁੱਛ ਸਕਦੇ ਹਾਂ ਕਿ ਤੁਹਾਡਾ ਕਿਹੜਾ ਅੱਖਰ ਸ਼ੁਭ ਹੈ। ਜੇਕਰ ਤੁਸੀਂ ਉਹ ਅੱਖਰ ਨੂੰ ਆਪਣੀ ਜੀਭ ਦੇ ਵਿਚ ਕਿਸੇ ਅੱਖਰ ਪੰਨੇ ਤੇ ਲਿਖ ਕੇ ਰੱਖ ਲੈਂਦੇ ਹੋ ਤਾਂ ਤੁਹਾਨੂੰ ਵੀ ਕੋਈ ਕਰੋੜਪਤੀ ਹੋਣ ਤੋਂ ਨਹੀਂ ਬਚਾ ਸਕਦਾ।

ਤੁਸੀਂ ਕਰੋੜਪਤੀ ਬਣ ਕੇ ਹੀ ਰਹੋਗੇ ਤੁਹਾਡੇ ਕੋਲ ਪੈਸੇ ਦੀ ਕਮੀ ਨਹੀਂ ਰਹੇਗੀ ਜੇਕਰ ਤੁਹਾਡਾ ਲੱਕੀ ਨੰਬਰ ਹਰ ਸਮੇਂ ਤੁਹਾਡੇ ਨਾਲ ਹੈ ਅਤੇ ਤੁਹਾਡੇ ਮਨ ਦੇ ਵਿਚ ਚਲ ਰਿਹਾ ਹੈ। ਤਾਂ ਤੁਸੀਂ ਕਦੇ ਵੀ ਮਾਰ ਨਹੀਂ ਖਾਓਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਸਫ਼ਲਤਾਵਾਂ ਤੁਹਾਡੇ ਤੱਕ ਆਉਣਗੀਆਂ। ਇਸ ਕਰਕੇ ਅਸੀਂ ਤੁਹਾਨੂੰ ਅੱਜ ਦੱਸ ਰਹੇ ਹਾਂ ਕਿ ਤੁਸੀਂ ਏਸ ਤਰ੍ਹਾਂ ਜ਼ਰੂਰ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੀ ਹਰ ਕਮੀ ਦੂਰ ਹੋ ਜਾਵੇਗੀ।

ਦੋਸਤੋ ਸਾਡੇ ਪੇਜ ਦਾ ਮਕਸਦ ਕਿਸੇ ਵੀ ਤਰਾਂ ਦਾ ਅੰਧਵਿਸ਼ਵਾਸ ਫੈਲਾਉਣਾ ਨਹੀਂ ਹੈ। ਅਸੀਂ ਤੁਹਾਨੂੰ ਸਿਰਫ ਉਹ ਕਹਾਣੀਆਂ, ਉਪਾਅ, ਭਾਰਤੀ ਸਮਾਜ ਦੁਆਰਾ ਸਵੀਕਾਰ ਕੀਤੀਆਂ ਰਸਮਾਂ ਪ੍ਰਦਾਨ ਕਰਦੇ ਹਾਂ। ਸਾਡਾ ਪੇਜ ਕਿਸੇ ਵੀ ਤਰ੍ਹਾਂ ਦਾ ਵਹਿਮ ਨਹੀਂ ਪੈਦਾ ਕਰਦਾ। ਇੱਥੇ ਸਾਂਝੇ ਕੀਤੇ ਲੇਖ ਸਿਰਫ ਜਾਣਕਾਰੀ ਦੇ ਉਦੇਸ਼ਾਂ ਲਈ ਹਨ। ਇਨ੍ਹਾਂ ਨੂੰ ਅੰਧਵਿਸ਼ਵਾਸ ਵਜੋਂ ਨਾ ਵਰਤੋ। ਸਾਨੂੰ ਕਮੇਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਹੋਰ ਕੀ ਪੜ੍ਹਨਾ ਚਾਹੁੰਦੇ ਹੋ ਕਿਉਂਕਿ ਤੁਹਾਡੀ ਇੱਕ ਟਿੱਪਣੀ ਸਾਡੀ ਪ੍ਰੇਰਨਾ ਵਧਾਉਂਦੀ ਹੈ।

ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ । ਅਤੇ ਸਾਡੇ ਪੇਜ ਤੋਂ ਹਰ ਰੋਜ ਤਾਜਾ ਅੱਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰ ਲਵੋ । ਜੇਕਰ ਤੁਸੀਂ ਸਾਡਾ ਪੇਜ ਪਹਿਲਾ ਹੀ ਲਾਈਕ ਕੀਤਾ ਹੋਇਆ ਹੈ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ।

ਏਦਾਂ ਹੀ ਸਾਡੇ ਪੇਜ ਨਾਲ ਜੁੜੇ ਰਹੋ ਅਤੇ ਸਪੋਰਟ ਕਰਦੇ ਰਹੋ ।ਸਾਡੇ ਦੁਆਰਾ ਦਿੱਤੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਸਾਂਝੀ ਕੀਤੀ ਜਾਂਦੀ ਹੈ । ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

Post Views: 210
Author

admin

Follow Me
Other Articles
Previous

ਅੱਜ ਰਾਤ ਤੋਂ ਪੂਰੇ 5 ਸਾਲਾਂ ਤੱਕ ਮਹਾਕਾਲ ਦੀ ਕੁੰਭ ਰਾਸ਼ੀ ‘ਤੇ ਰਹੇਗੀ ਕਿਰਪਾ

Next

ਕੁੰਭ ਰਾਸ਼ੀ, ਸਵੇਰੇ ਉੱਠਦੇ ਹੀ 21 ਵਾਰ ਬੋਲ ਦੇਵੋ ਇਹ ਸ਼ਬਦ, ਪੈਸਿਆਂ ਨਾਲ ਭਰ ਜਾਵੇਗਾ ਤੁਹਾਡਾ ਘਰ

No Comment! Be the first one.

Leave a Reply Cancel reply

Your email address will not be published. Required fields are marked *

Recent Posts

  • ब्लैडर में मिली 3 किलो की पथरी, देखकर डॉक्टर भी रह गए हैरान
  • Johnny Depp in Talks to Return as Jack Sparrow in Pirates of the Caribbean 6
  • Kathryn Hahn shares “Magic” Update on Filming Disney’s Live-Action Tangled
  • Anne Hathaway Shuts Down “Fake Baby Bump” Rumors
  • Anne Hathaway Sparks Fresh Buzz With New Hollywood Project

Archives

Categories

  • Entertainment
  • Entertainment news
  • Insurance
  • loan
  • Uncategorized
Copyright 2026 — Daily News. All rights reserved. Blogsy WordPress Theme
×

No WhatsApp Number Found!

1
WhatsApp us